ਕੁਝ ਦਿਨ ਤੋਂ ਟੂਨਲੀ ਸੌਫਟਵੇਅਰ ਦੀ ਮਦਦ ਨਾਲ ਮੈਂ ਐਨੀਮੇਸ਼ਨ ਸਿੱਖਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਇਸ ਵਾਰ ਲਿਖਤੀ ਬਲੌਗ ਦੀ ਬਜਾਏ, ਤਿਆਰ ਕੀਤਾ ਹੋਇਆ ਇਹ ਐਨੀਮੇਸ਼ਨ ਵੀਡਿਓ ਵੇਖੋ।
ਇਹ ਐਨੀਮੇਸ਼ਨ, ਮੇਰੀ ਬਚਪਨ ਵਿੱਚ ਪੜ੍ਹੀ ਇਕ ਲੋਕ-ਕਹਾਣੀ ਤੇ ਆਧਾਰਤ ਹੈ। ਅਜੋਕੀ ਜ਼ਿੰਦਗੀ ਮੁਤਾਬਕ ਇਸਦਾ ਰੂਪਾਂਤਰਨ ਕਰ ਦਿੱਤਾ ਗਿਆ ਹੈ।
ਆਸ ਹੈ ਕਿ ਤੁਹਾਨੂੰ ਪਸੰਦ ਆਵੇਗਾ।
Processing…
Success! You're on the list.
Whoops! There was an error and we couldn't process your subscription. Please reload the page and try again.
Discover more from ਜੁਗਸੰਧੀ
Subscribe to get the latest posts sent to your email.
ਬਹੁਤ ਹੀ ਵਧੀਆ ਜੀ ।👍👍🙏
ਬਹੁਤ ਉਤੱਮ ਤੇ ਸਾਰਥਿਕ ਪੇਸ਼ਕਾਰੀ ਹੈ। ਅੱਜ ਦੀ ਊਂਗਰਦੀ ਪੋਧ ਨੂੰ ਇਸ ਵਿਧੀ ਦੀ ਲੋੜ ਹੈ। ਬੱਚਿਆਂ ਦੀ ਸੋਚ ਸ਼ਕਤੀ ਨੂੰ ਸਾਰਥਿਕਤਾ ਤੇ ਨਵੇਂ ਕੰਮ ਕਰਨ ਨੂੰ ਉਤਸ਼ਾਹ ਮਿਲੇਗਾ। ਬਹੁਤ ਵਧੀਆ ਤੇ ਪਿਆਰੀ ਉੜਾਨ ਹੈ।