Posted in ਚਰਚਾ, ਸਮਾਜਕ

ਵਾਰਸ ਦੀ ਖੋਜ

ਕੁਝ ਦਿਨ ਤੋਂ ਟੂਨਲੀ ਸੌਫਟਵੇਅਰ ਦੀ ਮਦਦ ਨਾਲ ਮੈਂ ਐਨੀਮੇਸ਼ਨ ਸਿੱਖਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਇਸ ਵਾਰ ਲਿਖਤੀ ਬਲੌਗ ਦੀ ਬਜਾਏ, ਤਿਆਰ ਕੀਤਾ ਹੋਇਆ ਇਹ ਐਨੀਮੇਸ਼ਨ ਵੀਡਿਓ ਵੇਖੋ।

ਇਹ ਐਨੀਮੇਸ਼ਨ, ਮੇਰੀ ਬਚਪਨ ਵਿੱਚ ਪੜ੍ਹੀ ਇਕ ਲੋਕ-ਕਹਾਣੀ ਤੇ ਆਧਾਰਤ ਹੈ। ਅਜੋਕੀ ਜ਼ਿੰਦਗੀ ਮੁਤਾਬਕ ਇਸਦਾ ਰੂਪਾਂਤਰਨ ਕਰ ਦਿੱਤਾ ਗਿਆ ਹੈ।

ਆਸ ਹੈ ਕਿ ਤੁਹਾਨੂੰ ਪਸੰਦ ਆਵੇਗਾ।

Processing…
Success! You're on the list.

Discover more from ਜੁਗਸੰਧੀ

Subscribe to get the latest posts sent to your email.

Unknown's avatar

Author:

ਵੈਲਿੰਗਟਨ, ਨਿਊਜ਼ੀਲੈਂਡ ਦਾ ਵਸਨੀਕ - ਬਲੌਗਿੰਗ, ਪਗਡੰਡੀਆਂ ਮਾਪਣ ਅਤੇ ਜਿਓਸਟ੍ਰੈਟੀਜਿਕ ਖੋਜ ਦਾ ਸ਼ੌਕ।

2 thoughts on “ਵਾਰਸ ਦੀ ਖੋਜ

  1. ਬਹੁਤ ਉਤੱਮ ਤੇ ਸਾਰਥਿਕ ਪੇਸ਼ਕਾਰੀ ਹੈ। ਅੱਜ ਦੀ ਊਂਗਰਦੀ ਪੋਧ ਨੂੰ ਇਸ ਵਿਧੀ ਦੀ ਲੋੜ ਹੈ। ਬੱਚਿਆਂ ਦੀ ਸੋਚ ਸ਼ਕਤੀ ਨੂੰ ਸਾਰਥਿਕਤਾ ਤੇ ਨਵੇਂ ਕੰਮ ਕਰਨ ਨੂੰ ਉਤਸ਼ਾਹ ਮਿਲੇਗਾ। ਬਹੁਤ ਵਧੀਆ ਤੇ ਪਿਆਰੀ ਉੜਾਨ ਹੈ।

Leave a reply to ARVINDER SIRHA Cancel reply