ਬੀਤੇ 40 ਸਾਲਾਂ ਦੌਰਾਨ ਚੜ੍ਹਦੇ ਪੰਜਾਬ ਨੇ ਢੇਰ ਸਾਰੀਆਂ ਤਬਦੀਲੀਆਂ ਵੇਖੀਆਂ ਹਨ। ਪੰਜਾਬੀ ਬੋਲੀ ਵੀ ਬਦਲ ਗਈ ਹੈ। ਓਪਰੇ ਟੀ.ਵੀ ਪ੍ਰੋਗਰਾਮਾਂ ਅਤੇ ਉਨ੍ਹਾਂ ਪ੍ਰੋਗਰਾਮਾਂ ਦੀ ਬੋਲੀ ਨੇ ਪੰਜਾਬੀ ਬੋਲੀ ਤੇ ਪੰਜਾਬੀ ਸੋਚ ਨੂੰ ਢਾਹ ਲਿਆ ਹੈ। ਇਹੋ ਜਿਹੇ ਮਾਹੌਲ ਵਿੱਚ ਇਹ ਮੰਚ, ਉੱਭਰਦੇ ਵਿਚਾਰਾਂ ਨੂੰ ਅੱਖਰਬੱਧ ਕਰਦਾ ਹੈ।
ਜੇਕਰ ਮੇਰੇ ਬਾਰੇ ਕੁਝ ਜਾਨਣਾ ਚਾਹੁੰਦੇ ਹੋ ਤਾਂ ਹੇਠਾਂ ਦਿੱਤਾ ਫ਼ੇਸਬੁੱਕ ਦਾ ਲਿੰਕ ਕਲਿਕ ਕਰੋ:
https://www.facebook.com/gurtejs1ngh
ਸੁਨੇਹਾ ਜਾਂ ਸਾਹਿਤ ਭੇਜਣ ਲਈ ਹੇਠਲਾ ਫਾਰਮ ਵਰਤੋ ਜੀ। ਅਨੁਕੂਲ ਸਾਹਿਤ ਨੂੰ ਜੁਗਸੰਧੀ ਤੇ ਛਾਪ ਦਿੱਤਾ ਜਾਵੇਗਾ।