ਅੱਜ ਸਾਂਝਾ ਟੀ ਵੀ (ਸਰ੍ਹੀ, ਬੀ ਸੀ ਕੈਨੇਡਾ) ਨਾਲ ਕਿਸਾਨ ਸੰਘਰਸ਼ ਦੇ ਵਰਤਮਾਨ ਅਤੇ ਭਵਿੱਖ ਬਾਰੇ ਖੁੱਲ ਕੇ ਗੱਲ ਹੋਈ। ਕਈ ਪਹਿਲੂ ਵਿਚਾਰੇ ਗਏ ਜਿੰਨ੍ਹਾਂ ਵਿੱਚ ਸੰਘਰਸ਼ ਦੀ ਅਗਵਾਈ ਅਤੇ ਨੌਜੁਆਨਾਂ ਉੱਤੇ ਵੀ ਚਰਚਾ ਹੋਈ। ਇਸ ਦੇ ਬਾਰੇ ਇਥੇ ਕੁਝ ਹੋਰ ਲਿਖਣ ਦੀ ਲੋੜ ਨਹੀਂ ਹੈ ਕਿਉਂਕਿ ਸਾਂਝਾ ਟੀ ਵੀ ਦੇ ਇਸ ਪ੍ਰੋਗਰਾਮ ਦੀ ਰਿਕਾਰਡਿੰਗ ਯੂਟਿਊਬ ਤੇ ਹੈ ਇਸ ਲਈ ਉਸਦਾ ਲਿੰਕ ਹੇਠਾਂ ਸਾਂਝਾ ਕਰ ਦਿੱਤਾ ਹੈ।
ਤੁਹਾਡੀਆਂ ਟਿੱਪਣੀਆਂ ਦੀ ਉਡੀਕ ਰਹੇਗੀ।
Processing…
Success! You're on the list.
Whoops! There was an error and we couldn't process your subscription. Please reload the page and try again.
Discover more from ਜੁਗਸੰਧੀ
Subscribe to get the latest posts sent to your email.
ਜਿਸ ਤਰੀਕੇ ਨਾਲ ਸਰਦਾਰ ਗੁਰਤੇਜ ਸਿੰਘ ਹੋਰਾਂ ਨੇ ਕਿਸਾਨੀ ਅੰਦੋਲਨ ਚ ਦਿਨੋਂ ਦਿਨ ਆ ਰਹੀ ਆਂ ਚੁਣੌਤੀਆਂ ਨੂੰ ਵਿਸਥਾਰ ਸਹਿਤ ਵਰਣਨ ਕੀਤਾ ਹੈ ਸ਼ਾਇਦ ਉਸ ਤੇ ਕਿਸਾਨ ਆਗੂਆਂ ਨੂੰ ਵਿਚਾਰ ਕਰਨ ਦੀ ਜ਼ਰੂਰਤ ਹੈ !