ਇਹ ਬਲੌਗ ਬਸ ਐਵੇਂ ਹੀ ਸ਼ੁਰੂ ਹੋ ਗਿਆ।ਦਰਅਸਲ ਇਹ ਝਾਤੀ ਮਾਰਦੇ ਮਾਰਦੇ ਕਿ ਕੀ ਕੁਝ ਲਿਖਿਆ ਜਾ ਰਿਹਾ ਹੈ, ਪੰਜਾਬੀਹਾਇਕੂ ਬਲੌਗ ਤੇ ਪਹੁੰਚ ਗਿਆ ਤੇ ਜੁਆਬੀ ਹਾਇਕੂ ਲਿਖ ਮਾਰੀ।ਉਸਤੋਂ ਬਾਅਦ ਟੋਲਦਾ ਟੋਲਦਾ ਕਈ ਕੁਝ ਪੜ੍ਹਦਾ ਗਿਆ ਤੇ ਸੋਚਿਆ ਕਿ ਭਾਵੇਂ ਮੈਂ ਕੋਈ ਬਹੁਤਾਕੁਝ ਨਹੀਂ ਲਿਖਣ ਲੱਗਾ ਪਰ ਬਲੌਗ ਚਲਾਉਣ ਵਿਚ ਹਰਜ਼ ਵੀ ਕੋਈ ਨਹੀਂ ਹੈ।