Posted in ਯਾਦਾਂ

ਵੈਲਿੰਗਟਨ ਬੰਦਰਗਾਹ

ਚੜ੍ਹਿਆ ਸ਼ਨਿਚਰਵਾਰ ਸੁਸਤ ਧੁਪੀਲਾ
ਵੈਲਿੰਗਟਨ ਬੰਦਰਗਾਹ ਬਾਦਬਾਨੀ ਬੇੜੀਆਂ
ਮਸਤਾਏ ਲੋਕ ਮਾਰਣ ਪਾਣੀ ‘ਚ ਲਕੀਰਾਂ