ਨਵ-ਅਪਣਾਈਭੌਂ ਤੇ ਕਈ ਵਾਰ ਅਜੀਬ ਹੀ ਵਰਤਾਰਾ ਵੇਖਣ ਨੂੰ ਮਿਲਦਾ ਹੈ। ਕਈ ਲੋਕ ਜੰਮਣ ਭੌਂ ਨੂੰ ਲੈਕੇ ਅਜਿਹੇ ਕੀਰਣੇ ਪਾਉਣਗੇ ਕਿ ਬਸ ਪੁੱਛੋ ਨਾ। ਮਤਲਬਪ੍ਰਸਤੀ ਦੀ ਬੋਅ ਨੇ ਸਦਾਚਾਰ ਤੇਜ਼ਮੀਰ ਦੋਹਾਂ ਦੀ ਘੰਡੀ ਨੱਪੀ ਹੋਈ ਹੈ।
ਝੂਠੀ ਮਿੱਟੀ ਝੂਠੀ ਯਾਦ
ਦਿਲ ਵਿੱਚ ਹਾਅ ਉੱਠਦੀ
ਆਪਣੀ ਨਾਕਾਮੀ ਦੀ
Discover more from ਜੁਗਸੰਧੀ
Subscribe to get the latest posts sent to your email.