ਤਸਵੀਰੀ ਹਾਇਕੂ

ਉਨ੍ਹਾਂ ਦਿਨਾਂ ਵਿੱਚ ਇਕ ਵਾਰ ਤਾਂ ਮੈਨੂੰ ਹਾਇਕੂ ਲਿਖਣ ਦਾ ਸ਼ੌਕ ਪੈਦਾ ਹੋਇਆ ਪਰ ਇਹ ਜ਼ਿਆਦਾ ਦੇਰ ਟਿਕਿਆ ਨਾ ਰਹਿ ਸਕਿਆ।

(ਇਸ ਸਫ਼ੇ ਦੀ ਕਿਸੇ ਵੀ ਤਸਵੀਰ ਤੇ ਕਲਿੱਕ ਕਰੋ ਤੇ ਫ਼ਲਿਕਰ ਤੇ ਜਾ ਕੇ ਤਸਵੀਰ ਦਾ ਵਿਸਥਾਰ ਵੇਖੋ)

Mount Taranaki New Zealand

ਲਾਵਾ ਉੱਗਲ਼ ਥੱਕੀ
ਸੁੱਤੀ ਚਾਦਰ ਤਾਣ
ਪਹਾੜੀ ਤਾਰਾਨਾਕੀ

Technorati Tags: ,

South Island New Zealand drive

ਜਦ ਤੱਕਿਆ ਤਾਂ
ਸਾਹਮਣੇ ਕੀ ਸੀ
ਸੜਕ ਵਿਛੀ ਸੀ ਪਹਾੜ ਦੀ ਟੀਸੀ

Technorati Tags:

 

3 thoughts on “ਤਸਵੀਰੀ ਹਾਇਕੂ

  1. ਗੁਰਤੇਜ ਜੀ
    ਤੁਹਾਡੇ ਤਸਵੀਰੀ ਹਾਇਕੂ ਦੇਖੇ-ਪੜ੍ਹੇ। ਬਹੁਤ ਚੰਗੇ ਲੱਗੇ। ਜੁਟੇ ਰਹੋ।
    ਸ਼ੁੱਭ ਇਛਾਵਾਂ ਨਾਲ਼
    ਸਾਥੀ

Leave a comment