ਬੜੇ ਦਿਨਾਂ ਤੋਂ ਕਈਸੱਜਣਇਹ ਸੁਆਲ ਕਰ ਰਹੇ ਹਨ ਕਿ ਪੰਜਾਬੀ ਪੱਤਰਕਾਰੀ ਦਾ ਮਿਆਰ ਕਿਵੇਂ ਡਿੱਗਾ? ਇਸ ਦੇ ਕਈਪਹਿਲੂ ਹਨ। ਅੱਜ-ਭਲਕ ਮੈਂ ਇਹ ਵੇਖਣ ਦੀ ਕੋਸ਼ਿਸ਼ ਕਰਾਂਗਾ ਕਿ ਪੰਜਾਬੀ ਅਖਬਾਰ ਬੋਲੀ ਦੇਹੀ ਕਿਵੇਂ ਦੁਸ਼ਮਣ ਬਣ ਗਏ। ਛੇਤੀ ਹੀ ਵਾਪਸ ਆਵਾਂਗਾ। ਪਰ ਹੁਣ ਤਾਂ ਡਾਢਾ ਚਿਰ ਹੋ ਗਿਆਹੈ ਪਰ ਵਕ਼ਤ ਹੈ ਕਿ ਕਾਬੂ ਵਿੱਚ ਹੀ ਨਹੀਂ ਆਉਂਦਾ।
ਫਿਲਹਾਲ ਅਮਰਜੀਤ ਚੰਦਨ ਦਾ ਇਹ ਲੇਖ ਪੜੋ: