ਉਨ੍ਹਾਂ ਦਿਨਾਂ ਵਿੱਚ ਇਕ ਵਾਰ ਤਾਂ ਮੈਨੂੰ ਹਾਇਕੂ ਲਿਖਣ ਦਾ ਸ਼ੌਕ ਪੈਦਾ ਹੋਇਆ ਪਰ ਇਹ ਜ਼ਿਆਦਾ ਦੇਰ ਟਿਕਿਆ ਨਾ ਰਹਿ ਸਕਿਆ।
(ਇਸ ਸਫ਼ੇ ਦੀ ਕਿਸੇ ਵੀ ਤਸਵੀਰ ਤੇ ਕਲਿੱਕ ਕਰੋ ਤੇ ਫ਼ਲਿਕਰ ਤੇ ਜਾ ਕੇ ਤਸਵੀਰ ਦਾ ਵਿਸਥਾਰ ਵੇਖੋ)
ਲਾਵਾ ਉੱਗਲ਼ ਥੱਕੀ
ਸੁੱਤੀ ਚਾਦਰ ਤਾਣ
ਪਹਾੜੀ ਤਾਰਾਨਾਕੀ
Technorati Tags: Taranaki,New Zealand
ਜਦ ਤੱਕਿਆ ਤਾਂ
ਸਾਹਮਣੇ ਕੀ ਸੀ
ਸੜਕ ਵਿਛੀ ਸੀ ਪਹਾੜ ਦੀ ਟੀਸੀ
Technorati Tags: Arthur’s Pass
ਗੁਰਤੇਜ ਜੀ
ਤੁਹਾਡੇ ਤਸਵੀਰੀ ਹਾਇਕੂ ਦੇਖੇ-ਪੜ੍ਹੇ। ਬਹੁਤ ਚੰਗੇ ਲੱਗੇ। ਜੁਟੇ ਰਹੋ।
ਸ਼ੁੱਭ ਇਛਾਵਾਂ ਨਾਲ਼
ਸਾਥੀ
ਕਿਹੜੇ ਦੇਸ਼ ਤੋਂ ਹੋ?
ਨਿਊਜ਼ੀਲੈਂਡ
http://www.newzealand.com/travel/International/